2024 ਵਿੱਚ ਕੇਂਦਰ ਵਿੱਚ ਸਥਿਰ ਤੇ ਮਜ਼ਬੂਤ ਸਰਕਾਰ ਦੀ ਲੋੜ: ਕੈਪਟਨ ਅਮਰਿੰਦਰ

ਭਾਜਪਾ-ਪੀ.ਐੱਲ.ਸੀ. ਮਿਲ ਕੇ ਨਗਰ ਨਿਗਮ ਚੋਣਾਂ ਲੜਨਗੇ ਚੰਡੀਗੜ੍ਹ, 3 ਮਈ: ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ 2024 ਦੀਆਂ ਆਮ ਚੋਣਾਂ ਦੇਸ਼ ਲਈ ਅਹਿਮ ਹਨ ਕਿਉਂਕਿ ਇੱਥੇ ਸਥਿਰ ਅਤੇ ਮਜ਼ਬੂਤ ਸਰਕਾਰ ਦੀ ਲੋੜ ਹੈ। ਕੈਪਟਨ ਅਮਰਿੰਦਰ ਪਿਛਲੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਪੀਐੱਲਸੀ ਉਮੀਦਵਾਰਾਂ ਦੀ ਮੀਟਿੰਗ … Continue reading 2024 ਵਿੱਚ ਕੇਂਦਰ ਵਿੱਚ ਸਥਿਰ ਤੇ ਮਜ਼ਬੂਤ ਸਰਕਾਰ ਦੀ ਲੋੜ: ਕੈਪਟਨ ਅਮਰਿੰਦਰ